Thursday, March 5, 2015

ਅੱਜ ਯੂ.ਟੀ. ਕਾਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਦਾ ਵਫ਼ਦ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਨੂੰ ਮਿਲੀਆਂ ਅਤੇ ਅਧਿਆਪਕਾ ਦੀ ਭਿੰਨ-ਭਿੰਨ ਪ੍ਰਕਾਰ ਦੀਆਂ ਸੱਮਸਿਆ ਬਾਰੇ ਦਸਿੱਆ । ਅਤੇ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਨੇ ਭਰੋਸਾਂ ਦਵਾਇਆਂ ਕੇ ਯੂਨੀਅਨ ਦੀਆਂ ਸੱਮਸਿਆਵਾ ਜਰੂਰ ਪੂਰੀਆਂ ਕੀਤੀਆਂ ਜਾਣਗੀਆਂ । ਅੱਜ ਯੂਨੀਅਨ ਕੇਵਲ ਦੋ ਸੱਮਸਿਆ ਬਾਰੇ ਹੀ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਨਾਲ ਵਿਚਾਰ-ਵਟਾੰਦਰਾਂ ਕੀਤਾ ।

ਅੱਜ ਯੂ.ਟੀ. ਕਾਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਦਾ ਵਫ਼ਦ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਨੂੰ ਮਿਲੀਆਂ ਅਤੇ ਅਧਿਆਪਕਾ ਦੀ ਭਿੰਨ-ਭਿੰਨ ਪ੍ਰਕਾਰ ਦੀਆਂ ਸੱਮਸਿਆ ਬਾਰੇ ਦਸਿੱਆ ਅਤੇ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਨੇ ਭਰੋਸਾਂ ਦਵਾਇਆਂ ਕੇ ਯੂਨੀਅਨ ਦੀਆਂ ਸੱਮਸਿਆਵਾ ਜਰੂਰ ਪੂਰੀਆਂ ਕੀਤੀਆਂ ਜਾਣਗੀਆਂ ਅੱਜ ਯੂਨੀਅਨ ਕੇਵਲ ਦੋ ਸੱਮਸਿਆ ਬਾਰੇ ਹੀ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਨਾਲ ਵਿਚਾਰ-ਵਟਾੰਦਰਾਂ ਕੀਤਾ
1. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-37-ਬੀ, ਵਿੱਚ ਮਾਨਸਿੱਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਸਪੋਰਟਸ ਐਂਡ ਦਾ ਗੇੰਮ ਫਾਰ ਦਾ ਡਿਸਏਬਲ ਸਟੂਡੈਂਟਸ ਸਕੀਮ ਦੇ ਤਹਿਤ ਪੜ੍ਹਾਂ ਰਹੇ ਅਧਿਆਪਕ ਪਰਦੀਪ ਕੁਮਾਰ ਨੂੰ 10 ਮਹੀਨਿਆਂ ਤੋ ਤਨਖਾਹ ਨਹੀ ਮਿਲੀ ਇਹਨਾਂ ਨੂੰ ਤਨਖਾਹ ਵੀ ਕੇਵਲ 10,000 ਰੁਪਏ ਮਹੀਨਾ ਹੀ ਮਿਲਦੀ ਹੈ ਇਹ ਮਾਮਲਾ ਮਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ, ਭਾਰਤ ਸਰਕਾਰ ਦੇ ਅਧੀਨ ਆਉਂਦਾ ਹੈ ਅਧਿਆਪਕ ਪਰਦੀਪ ਕੁਮਾਰ ਨੂੰ 10 ਮਹੀਨਿਆਂ ਤੋ ਤਨਖਾਹ ਨਹੀ ਮਿਲੀ ਇਸ ਦਾ ਜਿਮੇਵਾਰ ਸੋਸਲ ਵੈਲਫੇਅਰ ਡਿਪਾਰਟਮੈਂਟ, ਚੰਡੀਗੜ੍ਹ ਹੈ, ਕਿਉਕੇ ਮਾਰਚ 2014 ਵਿੱਚ  ਮਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ, ਭਾਰਤ ਸਰਕਾਰ ਨੇ ਸੋਸਲ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ ਨੂੰ ਹਦਾਇਤ ਕੀਤੀ ਸੀ ਕੇ ਅਧਿਆਪਕ ਪਰਦੀਪ ਕੁਮਾਰ ਦੀ ਤਨਖਾਹ ਦਾ ਆਡਿਟ ਕਰਵਾ ਕੇ ਇੱਕ ਪਰਫਾਰਮਾਂ ਬਣਾ ਕੇ ਭੇਜਿੱਆਂ ਜਾਵੇ ਪਰ ਸ਼ਰਮ ਦੀ ਗੱਲ ਤਾਂ ਇਹ ਹੈ ਕੇ ਅਧਿਆਪਕ ਪਰਦੀਪ ਕੁਮਾਰ ਇੱਤਨੇ ਲੰਮੇ ਸਮੇ ਤੋ ਸੋਸਲ ਵੈਲਫੇਅਰ ਡਿਪਾਰਟਮੈਂਟ, ਚੰਡੀਗੜ੍ਹ ਦੇ ਕਲਰਕ ਅਤੇ ਅਫਸਰਾਂ ਨੂੰ ਮਿਲ ਚੂੱਕਾ, ਪਰ ਇਹਨਾਂ ਭ੍ਰਸ਼ਟਾਚਾਰੀਆਂ ਦੇ ਕੰਨ ਤੇ ਜੂ ਨਹੀ ਰੇੰਗਦੀ ਇਸ ਤੋ ਬਾਅਦ ਅਧਿਆਪਕ ਪਰਦੀਪ ਕੁਮਾਰ ਨੇ ਯੂ.ਟੀ. ਕਾਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਦੇ ਲੀਡਰਾ ਨੂੰ ਬੇਨਤੀ ਕੀਤੀ ਅਤੇ  ਯੂਨੀਅਨ ਦੇ ਲੀਡਰਾ ਨੇ ਭਾਰਤ ਸਰਕਾਰ ਨੂੰ ਇਸ ਅੰਧੇਰ ਗਰਦੀ ਬਾਰੇ ਲਿਖੀਆਂ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਨੇ ਭਰੋਸਾਂ ਦਵਾਇਆਂ ਕੇ ਜਲਦ ਹੀ ਇਸ ਅਧਿਆਪਕ ਨੂੰ ਤਨਖਾਹ ਦਿਲਵਾ ਦਿੱਤੀ ਜਾਵੇਗੀ

2. ਯੂ.ਟੀ. ਕਾਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਨੇ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਨੂੰ ਬੇਨਤੀ ਕੀਤੀ ਕੇ 2009 ਵਿੱਚ ਜਿਹੜੀ ਜੇ. ਬੀ. ਟੀ. ਅਧਿਆਪਕਾ ਦੀ ਭਰਤੀ ਹੋਈ ਸੀ ਉਸ ਵਿੱਚ ਸਾਇੰਸ ਨਾਨ ਮੈਡੀਕਲ ਅਤੇ ਮੈਡੀਕਲ ਦੇ ਕੇਵਲ 12 ਅਧਿਆਪਕ ਹੀ ਸਲੈਕਟ ਹੋਏ ਸੀ ਜੇਕਰ ਸਿੱਖੀਆਂ ਵਿਭਾਗ, ਚੰਡੀਗੜ੍ਹ ਜੇ. ਬੀ. ਟੀ. ਅਧਿਆਪਕਾ ਦੀ ਟੀ. ਜੀ. ਟੀ. ਤੌਰ ਤੇ ਤਰੱਕੀ ਕਰਦਾ ਹੈ ਤੇ ਇਹਨਾਂ 12 ਅਧਿਆਪਕਾਂ ਨੂੰ ਜਰੂਰ ਤਰੱਕੀ ਦਿੱਤੀ ਜਾਵੇ ਖੂੱਸ਼ੀ ਦੀ ਗੱਲ ਇਹ ਹੈ ਕੇ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਨੇ ਯੂਨੀਅਨ ਦੀ ਇਸ ਮੰਗ ਨੂੰ ਵੀ ਸਵਿਕਾਰ ਕਰ ਲਿਤਾ ਅਤੇ ਕਿਹਾ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਾਰੇ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਦਾ ਪੂਰਾ ਧਿਆਨ ਰੱਖਿਆਂ ਜਾਵੇਗਾਂ ਯੂ.ਟੀ. ਕਾਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਡੀ.ਪੀ.ਆਈ. ਸਕੂਲ, ਸ੍ਰੀ ਕਮਲੇਸ਼ ਕੁਮਾਰ ਭਾਦੂ ਜੀ ਦਾ ਤਹਿ ਦਿੱਲ ਤੋਂ ਧੰਨਵਾਦ ਕਰਦੀ ਹੈ ਅਤੇ ਆਸ ਕਰਦੀ ਹੈ ਕੇ ਡੀ.ਪੀ.ਆਈ. ਸਕੂਲ, ਜਾਇਜ ਮੰਗਾਂ ਏਸੇ ਤਰ੍ਹਾਂ ਪੂਰੀਆਂ ਕਰਦੇ ਰਹਿਣਗੇ

            ਸਵਰਨ ਸਿੰਘ ਕੰਬੋਜ                                                                                                                                 ਰਾਕੇਸ਼ ਪੂਰੀ
                     ਪ੍ਰਧਾਨ                                                                                                                                  ਜਰਨਲ ਸੱਕਤਰ
                                          ਯੂ.ਟੀ. ਕੈਡਰ ਐਜੂਕੇਸ਼ਨਲ ਐਮਪਲਾਈਜ਼ ਯੂਨਿਅਨ ,ਚੰਡੀਗੜ੍ਹ ਯੂ.ਟੀ.

                                                                                           09463206019, 09478025192

No comments:

Post a Comment