Saturday, March 7, 2015

swarn singh kamboj, president, UT Cadre Educational Employees Union,Chandigarh UT

SWARN SINGH KAMBOJ
PRESIDENT 
UY CADRE EDUCATIONAL EMPLOYEES UNION,
CHANDIGARH UT
ਜਿਸ ਤਰ੍ਹਾਂ ਕੇ ਤੁਸੀ ਸਾਰੇ ਭਲੀ ਭਾਂਤੀ ਜਾਣਦੇ ਹੋ ਕੇ ਸਾਰੇ ਸਰਕਾਰੀ ਸਕੂਲਾਂ ਦੇ ਇੰਮਤਿਹਾਨ ਸ਼ੁਰੂ ਹੋ ਚੁੱਕੇ ਹਨਜਿਸ ਵਿੱਚ ਸੀ.ਬੀ.ਐਸ.ਸੀ ਦੀਆਂ ਦਸਵੀ ਅਤੇ ਬਾਹਰਵੀ ਦੀਆਂ ਪ੍ਰਖਿਆਵਾਂ ਵੀ ਸ਼ਾਮਿਲ ਹਨਇਸ ਤਰ੍ਹਾਂ ਦੇ ਸਮੇ ਵਿੱਚ ਜਿੱਥੇ ਅਧਿਆਪਕਾਵਾਂ ਨੇ ਪੇਪਰਾ ਵਿੱਚ ਡਿਊਟੀ ਵੀ ਦੇਣੀ ਹੈ ਅਤੇ ਪ੍ਰਖਿਆਵਾਂ ਦੇ ਨਤੀਜੇ ਵੀ ਤਿਆਰ ਕਰਨੇ ਹਨ, ਇਸ ਸਮੇ ਡਿਪਟੀ ਡਰੈਕਟਰ ਸਕੂਲ-1, ਨੇ ਬੁੱਧਵਾਰ ਨੂੰ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ, ਸੈਕਟਰ-19, ਵਿੱਚ ਸਾਰੇ  ਸਰਕਾਰੀ ਸਕੂਲਾਂ ਦੇ ਪ੍ਰੀੰਸੀਪਲਾ ਅਤੇ ਹੈਡਸ ਨੂੰ ਕਿਹਾਂ ਹੈ ਕੇ ਵੀਰਵਾਰ 5 ਮਾਰਚ ਤੋ ਸਾਰੇ  ਅਧਿਆਪਕਾਵਾਂ ਦੀ ਡਿਊਟੀ ਚਾਈਲਡ ਮੈਪਿੰਗ ਸਰਵੇ ਲੱਗਾ ਦਿੱਤੀ ਜਾਵੇ ਅਤੇ ਇਹ ਸਾਰਾ ਕੰਮ 12 ਮਾਰਚ ਤੱਕ ਪੂਰਾ ਕਰਕੇ ਭੇਜਿਆਂ ਜਾਵੇ ਅਤੇ ਇਸ ਸਾਰੇ ਚਾਈਲਡ ਮੈਪਿੰਗ ਸਰਵੇ ਦੀ ਕੰਮਪਿਊਟਰਾਈਜ਼ ਸੀਡੀ ਵੀ ਤਿਆਰ ਕਰਕੇ ਭੇੱਜੀ ਜਾਵੇ । ਅਫਸੋਸ਼ ਤਾਂ ਇਹ ਵੀ ਹੈ ਕੇ ਜਿਨਾਂ-ਜਿਨਾਂ ਲੇਡੀ ਅਧਿਆਪਕਾਵਾਂ ਨੇ ਚਾਈਲਡ ਕੇਅਰ ਲੀਵ ਲਈ ਅਪਲਾਈ ਕੀਤਾ ਸੀ ਸਿੱਖਿਆਂ ਵਿਭਾਗ ਦੇ ਅਫਸਰਾਂ ਨੇ ਉਹਨਾਂ ਸਾਰੀਆਂ ਬੀਬੀਆਂ ਦੀਆਂ ਛੂੱਟੀਆਂ ਵੀ ਮੰਜੂਰ ਕਰ ਲੀਤੀਆਂ ।  ਚਾਈਲਡ ਕੇਅਰ ਲੀਵ ਦੀ ਵੀ ਹਾਸੋਹੀਣੀ ਗਾਥਾ ਹੈ ਕੇ 18 ਸਾਲ ਦੀ ਊਮਰ ਦੇ ਬੱਚੇ ਦੀ ਸਰਕਾਰੀ ਕੰਮ ਕਰਨ ਵਾਲੀ ਮਾਂ ਦੋ ਸਾਲ ਤੱਕ ਇਹ ਛੂੱਟੀ ਲੈ ਸਕਦੀ ਹੈ । ਪਰ ਸਾਡੇ ਮੂਤਾਬਿਕ ਤਾਂ 18 ਸਾਲ ਦੀ ਊਮਰ ਵਾਲਾ ਬੱਚਾ ਤਾ ਖੁਦ ਆਪਣੇ ਮਾਂ-ਬਾਪ ਨੂੰ ਸਬਾੱਲਣ ਲੱਗ ਜਾਂਦਾ ਹੈ । ਦੂਸਰਾ ਇਸ ਤਰ੍ਹਾਂ ਦੀਆਂ ਡਿਊਟੀਆਂ ਸਿਰਫ ਸਰਕਾਰੀ ਸਕੂਲਾਂ ਦੇ ਅਧਿਆਪਕਾਵਾਂ ਨੂੰ ਹੀ ਕਿਊ ਦਿੱਤੀਆਂ ਜਾਂਦੀਆਂ ਹਨ ਅਤੇ ਪਰਾਈਵੇਟ ਸਕੂਲਾਂ ਨੂੰ ਕਿਉ ਛੱਡ ਦਿੱਤਾ ਜਾਂਦਾ ਹੈ ਕਿਉਕੇ ਸਾਰੇ ਅਫਸਰਾਂ ਦੇ ਬੱਚੇ ਪਰਾਈਵੇਟ ਸਕੂਲਾਂ ਵਿੱਚ ਹੀ ਪੜ੍ਹਦੇ ਹਨ ਸਿਰਫ ਸਰਕਾਰੀ ਸਕੂਲਾਂ ਦੇ ਅਧਿਆਪਕਾਵਾਂ ਨੂੰ ਹੀ ਚਾਈਲਡ ਮੈਪਿੰਗ ਸਰਵੇ , ਚੌਣਾਂ ਦੀ ਡਿਊਟੀ ਅਤੇ ਸੈੰਸ਼ਜ਼ ਦੀ ਡਿਊਟੀ ਕਿਉ ਦਿੱਤੀ ਜਾਂਦੀ ਹੈ
ਯੂ.ਟੀ ਕੈਡਰ ਐਜੁਕੇਸ਼ਨਲ ਐਮਪਲਾਈਜ਼ ਯੂਨੀਅਨ ਮੰਗ ਕਰਦੀ ਹੈ ਕੇ ਕਿਸੀ ਪਰਾਈਵੇਟ ਅਜੰਸੀ ਤੋ ਇਹ ਸਰਵੇ ਕਰਵਾਇਆਂ ਜਾਵੇ
                                 Kamboj.swarnsingh@gmail.com

                                     09463206019, 6478025192           
जैसा के आप सभी जानते है के सरकारी स्कूलों में हर एक क्लास के पेपर्स चल रहे है और टीचर्स की ड्यूटी भी पेपरों में लगनी है और सी. बी. एस. . की दसवी और बारह्वी क्लास के बच्चो के एग्जाम भी चल रहे है।  ऐसे समय में बुधवार को गवर्नमेंट मॉडल सीनियर सेकंडरी स्कूल, सेक्टर-19, में डिप्टी डायरेक्टर स्कूल-1, ने प्रिंसिपल्स और हेड्स की मीटिंग कर के फरमान जारी के दिया के सभी अपने-अपने स्कूलों के टीचर्स की ड्यूटी चाइल्ड मेपिंग सेर्व्य पर लगादो और यह सेर्व्य केवल 12 मार्च तक पूरा होना चाहिए। अब सभी सरकारी स्कूलों के टीचर्स चाइल्ड मेपिंग सेर्व्य के लिए दर बा दर भटक रहे है। और डी. पी. आई. स्कूल्ज ने तो बहुत सारी लेडी टीचर्स की चाइल्ड केयर लीव भी सेंक्शन कर दी है। यह लीव दो साल की होती है और जब तक बच्चा 18 साल तक होता है तब तक यह लीव ली जा सकती है। अब ऐसे में पेपरों के बीच स्टाफ की कमी और फिर चाइल्ड मेपिंग का सेर्व्य कैसे चलेगा स्कूलों का काम। बात एहि खतम नहीं होती 12 मार्च तक इस सेर्व्य की सभी स्कूलों ने कम्प्यूटराइज सीडी भी बना कर देनी है I एक तरफ तो सेंटर गवर्नमेंट कहती है के टीचर्स पढने के इलावा कोई और काम नहीं करेंगे, परन्तु फ़ी टीचर्स को चाइल्ड मेपिंग, सेन्सेज़ और एक्लेक्शन ड्यूटी का काम थमा दिया जाता है। बात यही खत्म नहीं होती अगर किसी टीचर का नतीजा घट जाता है तो शिक्षा विभाग के ऑफिसर्स उस की एक्सप्लेनेशन काल करते है और कभी-कभी तो सख्त एक्शन भी लेते है। ऐसा काम कब तक चलेगा, कब तक टीचर्स का शोषण होता रहेगा। शिक्षा विभाग प्राइवेट स्कूलों की चाइल्ड मेपिंग, सेन्सेज़ और एक्लेक्शन ड्यूटी किओ नहीं लगता क्योकि प्राइवेट स्कूलों के मालिको की पहोंच ऊपर तक होती है और लगभग सभी ऑफिसर्स के बच्चे प्राइवेट स्कूलों में पड़ते है।  इस लिए प्राइवेट स्कूलों को ऐसे कामो से वर्जित कर दिया जाता है।  यू. टी. कैडर एजुकेशनल एम्प्लाइज यूनियन मांग करती है के ऐसे सर्वे किसी प्राइवेट एजेंसी से करवाये जाए ता जो किसी बेरोज़गार को कुछ पैसो की सहायता भी हो सके। 
             स्वर्ण सिंह कम्बोज,                                                                              राकेश पूरी
                   प्रधान,                                                                                      जनरल  सेक्रेटरी
                                         यू. टी. कैडर एजुकेशनल एम्प्लाइज यूनियन,
                                                        चंडीगढ़ यू. टी.
                                 Kamboj.swarnsingh@gmail.com

                                      09463206019, 6478025192